50 ਲੱਖ+ ਵਰਤੋਂਕਾਰਾਂ ਨਾਲ ਜੁੜੋ ਅਤੇ ਸਿਪਲੀ ਨਾਲ ਆਪਣੇ ਬੱਚਤ ਦੇ ਸਫ਼ਰ ਦੀ ਸ਼ੁਰੂਆਤ ਕਰੋ।
ਸਿਪਲੀ ਗੋਲਡ
ਸੋਨਾ ਹਮੇਸ਼ਾਂ ਇੱਕ ਸਦਾਬਹਾਰ ਨਿਵੇਸ਼ ਹੁੰਦਾ ਹੈ ਅਤੇ ਭਾਰਤੀ ਲੋਕ ❤ ਸੋਨੇ ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹਨ, ਮੁੱਖ ਤੌਰ ’ਤੇ ਉਸ ਨਾਲ ਜੁੜੀ ਨਕਦੀ ਲਈ। ਸਿਪਲੀ ਨਾਲ, 24 ਕੈਰੇਟ ਸੋਨਾ ਖਰੀਦਣਾ ਬਹੁਤ ਸੌਖਾ ਹੋ ਗਿਆ ਹੈ। ਹੁਣ ਤੁਸੀਂ ₹1 ਜਿੰਨੀ ਛੋਟੀ ਰਕਮ ਨਾਲ ਸ਼ੁਰੂ ਕਰਦੇ ਹੋਏ ਕਿਸੇ ਵੀ ਸਮੇਂ ਆਨਲਾਈਨ ਸੋਨਾ ਖਰੀਦ ਸਕਦੇ ਹੋ ਅਤੇ ਫਿਰ ਜਦੋਂ ਵੀ ਤੁਸੀਂ ਚਾਹੋ ਓਦੋਂ ਤੁਸੀਂ ਉਸਨੂੰ ਭੌਤਿਕ ਸੋਨੇ ਵਿੱਚ ਤਬਦੀਲ ਕਰ ਸਕਦੇ ਹੋ।
ਇਹ ਕਿਵੇਂ ਕੰਮ ਕਰਦਾ ਹੈ?
ਜਦੋਂ ਵੀ ਤੁਸੀਂ ਸਿਪਲੀ ਐਪ ’ਤੇ ਡਿਜਿਟਲ ਗੋਲਡ ਖਰੀਦਦੇ ਹੋ, ਓਦੋਂ ਤੁਹਾਡੇ ਵੱਲੋਂ ਬਰਾਬਰ ਮਾਤਰਾ ਵਿੱਚ ਸੋਨਾ ਖਰੀਦ ਕੇ
IDBI ਟਰੱਸਟੀਸ਼ਿਪ ਦੁਆਰਾ ਸੁਰੱਖਿਅਤ ਇੱਕ ਲਾਕਰ ਵਿੱਚ ਸੁਰੱਖਿਅਤ ਰੱਖ ਦਿੱਤਾ ਜਾਂਦਾ ਹੈ
। ਤੁਸੀਂ ਜੋ ਸੋਨਾ ਖਰੀਦਦੇ ਹੋ ਉਹ
24 ਕੈਰਟ ਸ਼ੁੱਧ
ਹੁੰਦਾ ਹੈ ਅਤੇ ਸ਼ੁੱਧਤਾ ਸਰਟੀਫਿਕੇਟ ਸਮੇਤ
BIS ਹਾਲਮਾਰਕ
ਦੇ ਨਾਲ ਆਉਂਦਾ ਹੈ।
ਸੋਨਾ ਖਰੀਦਣ ਦਾ ਕਿਫ਼ਾਇਤੀ ਤਰੀਕਾ: ਗੋਲਡ ਸੇਵਿੰਗਸ ਪਲਾਨ
ਗੋਲਡ ਸੇਵਿੰਗਸ ਪਲਾਨ ਦੇ ਨਾਲ ਤੁਸੀਂ ਛੋਟੀਆਂ ਮਹੀਨਾਵਾਰ ਕਿਸ਼ਤਾਂ ਵਿੱਚ ਗੋਲਡ ਕੌਇਨਜ਼ ਖਰੀਦ ਸਕਦੇ ਹੋ, ਅਤੇ ਉਹ ਵੀ ਛੋਟ ਦੀਆਂ ਕੀਮਤਾਂ 'ਤੇ। ਇਸ ਪਲਾਨ ਦੇ ਨਾਲ ਤੁਸੀਂ ਪ੍ਰਾਪਤ ਕਰਦੇ ਹੋ:
✔ 24 ਕੈਰਟ ਸ਼ੁੱਧ ਗੋਲਡ ਕੌਇਨ
✔ ਸ਼ੁੱਧਤਾ ਲਈ ਗਰੰਟੀ ਕਾਰਡ
✔ ₹4000 ਤੱਕ ਦੀ ਛੋਟ
✔ ਮੁਫ਼ਤ ਗੋਲਡ ਕੌਇਨ ਡਿਲੀਵਰੀ
✔ ਕੌਇਨ ਲਈ ਕੋਈ ਮੇਕਿੰਗ ਚਾਰਜ ਨਹੀਂ
✔ ਕਿਤੇ ਵੀ ਗਹਿਣਿਆਂ ਲਈ ਅਸਾਨ ਐਕਸਚੇਂਜ
ਉਪਲਬਧ ਪਲਾਨ
ਗੋਲਡ ਕੌਇਨ ਦਾ ਵਜ਼ਨ: 1 ਗ੍ਰਾਮ
ਕਿਸ਼ਤ ਦੀ ਰਕਮ: ₹450/ਪ੍ਰਤੀ ਮਹੀਨਾ
ਛੋਟ: ₹1200 ਤੱਕ
ਗੋਲਡ ਕੌਇਨ ਦਾ ਵਜ਼ਨ: 2 ਗ੍ਰਾਮ
ਕਿਸ਼ਤ ਦੀ ਰਕਮ: ₹900/ਪ੍ਰਤੀ ਮਹੀਨਾ
ਛੋਟ: ₹2500 ਤੱਕ
ਗੋਲਡ ਕੌਇਨ ਦਾ ਵਜ਼ਨ: 5 ਗ੍ਰਾਮ
ਕਿਸ਼ਤ ਦੀ ਰਕਮ: ₹2500/ਪ੍ਰਤੀ ਮਹੀਨਾ
ਛੋਟ: ₹4000 ਤੱਕ
ਵਧੇਰੀ ਜਾਣਕਾਰੀ ਲਈ ਗੋਲਡ ਸੇਵਿੰਗਸ ਪਲਾਨ ’ਤੇ ਸਾਡਾ ਵਿਸਤ੍ਰਿਤ ਵੈੱਬ ਪੇਜ ਵੇਖੋ: www.siply.in
ਚਿੱਟ ਫੰਡ
ਬੱਚਤ ਦੇ ਸਭ ਤੋਂ ਪੁਰਾਣੇ ਰੂਪਾਂ ਵਿੱਚੋਂ ਇੱਕ ਹੋਣ ਕਰਕੇ, ਚਿੱਟ ਫੰਡ ਅਜਿਹਾ ਇੱਕੋ ਵਿੱਤੀ ਉਤਪਾਦ ਹੈ ਜਿਸ ਨਾਲ ਤੁਸੀਂ ਇੱਕੋ ਸਮੇਂ ’ਤੇ ਬੱਚਤ ਕਰ ਸਕਦੇ ਹੋ ਅਤੇ ਰਕਮ ਉਧਾਰ ਵੀ ਲੈ ਸਕਦੇ ਹੋ। ਸਭ ਤੋਂ ਬੁਨਿਆਦੀ ਪੱਧਰ 'ਤੇ, ਚਿੱਟ ਫੰਡ ਵਿੱਚ, ਲੋਕਾਂ ਦਾ ਇੱਕ ਸਮੂਹ ਇੱਕ ਨਿਸ਼ਚਿਤ ਮਿਆਦ ਲਈ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਦਾ ਯੋਗਦਾਨ ਪਾਉਣ ਲਈ ਸਹਿਮਤ ਹੁੰਦਾ ਹੈ। ਇਹ ਰਕਮ ਸਭ ਤੋਂ ਘੱਟ ਬੋਲੀ ਲਗਾਉਣ ਵਾਲੇ ਨੂੰ ਨਿਲਾਮ ਕੀਤੀ ਜਾਂਦੀ ਹੈ ਅਤੇ ਆਯੋਜਕ ਦੀ ਕਮੀਸ਼ਨ ਕੱਟਣ ਤੋਂ ਬਾਅਦ, ਬਚੀ ਹੋਈ ਰਕਮ ਬਾਕੀ ਮੈਂਬਰਾਂ ਦੇ ਵਿਚਕਾਰ ਡਿਵਿਡੈਂਡ ਦੇ ਤੌਰ ’ਤੇ ਬਰਾਬਰ ਵੰਡੀ ਜਾਂਦੀ ਹੈ।
ਸਿਪਲੀ ਚਿੱਟਸ
ਸਿਪਲੀ ਚਿੱਟਸ ਰਵਾਇਤੀ ਚਿੱਟਸ ਦਾ ਡਿਜੀਟਲ ਰੂਪ ਹੈ ਜੋ ਇਸ ਵੇਲੇ
ਬੈਂਗਲੁਰੂ ਅਤੇ ਹੈਦਰਾਬਾਦ ਵਿੱਚ ਲਾਈਵ ਹਨ
। ਇਹ IBG ਈਚਿੱਟਸ ਨਾਲ ਸਾਂਝੀਦਾਰੀ ਵਿੱਚ ਹੈ ਜੋ
ਸਰਕਾਰੀ ਲਾਇਸੰਸਸ਼ੁਦਾ ਚਿੱਟ ਫੰਡ
ਹੈ। ਹੁਣ ਤੁਸੀਂ ₹1000/ਪ੍ਰਤੀ ਮਹੀਨਾ ਜਿੰਨੀ ਛੋਟੀ ਰਕਮ ਨਿਵੇਸ਼ ਕਰ ਕੇ ਸ਼ੁਰੂਆਤ ਕਰ ਸਕਦੇ ਹੋ ਅਤੇ ਚੰਗੇ ਰਿਟਰਨਸ ਕਮਾ ਸਕਦੇ ਹੋ।
✔ ਕਾਗਜ਼-ਰਹਿਤ ਆਨਬੋਰਡਿੰਗ
✔ ਚਿੱਟ ਫੰਡ ਐਕਟ 1982 ਦੇ ਮੁਤਾਬਕ ਪੂਰੀ ਤਰ੍ਹਾਂ ਅਨੁਕੂਲ
✔ ਅਸਾਨ ਉਧਾਰ
✔ ਕਈ ਨਿਲਾਮੀਆਂ
✔ ਸਰਕਾਰੀ ਲਾਇਸੰਸਸ਼ੁਦਾ ਚਿੱਟ ਫੰਡ ਨਾਲ ਸਾਂਝੀਦਾਰੀ
✔ ਸਫਲ ਗਾਹਕੀ ’ਤੇ ਮੁਫ਼ਤ ਡਿਜਿਟਲ ਗੋਲਡ
ਉਪਲਬਧ ਚਿੱਟ ਪਲਾਨ
ਕਈ ਚਿੱਟ ਫੰਡ ਪੂਲ ਪਲਾਨ ਉਪਲਬਧ ਹਨ:
ਚਿੱਟ ਦੀ ਰਕਮ: ₹1 ਲੱਖ
ਮਿਆਦ: 25 ਮਹੀਨੇ
ਸ਼ਾਮਲ ਹੋਣ ਦਾ ਬੋਨਸ: ₹2000 ਦਾ ਮੁਫ਼ਤ ਸੋਨਾ
ਚਿੱਟ ਦੀ ਰਕਮ: ₹50,000
ਮਿਆਦ: 25 ਮਹੀਨੇ
ਸ਼ਾਮਲ ਹੋਣ ਦਾ ਬੋਨਸ: ₹1000 ਦਾ ਮੁਫ਼ਤ ਸੋਨਾ
ਚਿੱਟ ਦੀ ਰਕਮ: ₹25,000
ਮਿਆਦ: 25 ਮਹੀਨੇ
ਸ਼ਾਮਲ ਹੋਣ ਦਾ ਬੋਨਸ: ₹500 ਦਾ ਮੁਫ਼ਤ ਸੋਨਾ
50 ਲੱਖ+ ਨਿਵੇਸ਼ਕਾਂ ਨਾਲ
ਭਾਰਤ ਦੇ ਭਰੋਸੇਮੰਦ ਬੱਚਤ ਪਲੇਟਫ਼ਾਰਮਾਂ
ਵਿੱਚ ਸ਼ਾਮਲ ਹੋਵੋ। ਇਹ ਵਰਤਣ-ਵਿੱਚ-ਆਸਾਨ ਐਪ ਤੁਹਾਡੀਆਂ ਸਾਰੀਆਂ ਨਿਵੇਸ਼ ਦੀਆਂ ਜ਼ਰੂਰਤਾਂ ਵਿੱਚ ਤੁਹਾਡੀ ਮਦਦ ਕਰੇਗੀ। ਹੁਣ ਇਸ ਅਤਿ-ਆਧੁਨਿਕ ਬੱਚਤ ਐਪ ਨਾਲ ਤੁਸੀਂ ਸਟਾਕਸ, ਮਿਊਚੁਅਲ ਫੰਡਸ, ਸੋਨੇ, ਅਤੇ ਚਿੱਟ ਫੰਡਸ ਵਿੱਚ ਨਿਵੇਸ਼ ਕਰ ਸਕਦੇ ਹੋ।
ਸਾਡੀ ਐਪ ਮੁਫ਼ਤ ਡਾਊਨਲੋਡ ਕਰੋ ਅਤੇ ਸਿਪਲੀ ਨਾਲ ਆਪਣੇ ਬੱਚਤ ਦੇ ਸਫ਼ਰ ਦੀ ਸ਼ੁਰੂਆਤ ਕਰੋ।
ਵਧੇਰੀ ਜਾਣਕਾਰੀ ਲਈ ਇੱਥੇ ਜਾਓ: www.siply.in
ਕਿਸੇ ਵੀ ਸਮੇਂ ਉਲਝਣ ਹੋਣ ’ਤੇ,
ਤੁਸੀਂ ਸਾਡੇ ਨਾਲ ਇੱਥੇ ਵੀ ਸੰਪਰਕ ਕਰ ਸਕਦੇ ਹੋ
ਫੇਸਬੁੱਕ: @jiyosiply
ਇੰਸਟਾਗ੍ਰਾਮ @jiyosiply